• aggarwalfeedindustry@gmail.com
  • +91 90565-99600
product

ਕਾਫ਼ ਸਟਾਟਰ

4 ਦਿਨਾਂ ਤੋਂ ਲੈ ਕੇ 4 ਮਹੀਨਿਆਂ ਦੀ ਕੱਟੀ / ਵੱਛੀ ਲਈ

ਵਿਸ਼ੇਸ਼ਤਾਵਾਂ ਲਾਭ
- ਸੰਤੁਲਿਤ ਅਮੀਨੋ ਐਸਿਡ
- ਵਿਟਾਮਿਨ ਏ,ਡੀ,ਈ,ਕੇ ਅਤੇ ਬੀ ਕੌਮਪਲੈਕਸ
- ਸੰਤੁਲਿਤ ਸਟਾਰਚ ਅਤੇ ਪਾਚਣਯੋਗ ਫਾਇਬਰ ਦੇ ਨਾਲ ਭਰਪੂਰ
- ਦੁੱਧ ਛੁਡਾਉਣ ਦੇ ਤਣਾਅ ਨੂੰ ਘਟਾਉਦੀ ਹੈ
- ਰੁਮਨ ਦੇ ਵਿਕਾਸ ਵਿੱਚ ਮਦਦਗਾਰ ਹੈ
- ਡਾਇਰੀਆ ਤੋਂ ਬਚਾਉਂਦੀ ਹੈ
ਖੁਰਾਕ
- 4 ਦਿਨਾਂ ਦੀ ਉਮਰ ਤੋਂ ਦੁੱਧ ਘਟਾ ਕੇ 50 ਗ੍ਰਾਮ ਖੁਰਾਕ ਆਪਣੇ ਹੱਥਾਂ ਦੇ ਨਾਲ ਦਿਓ
- ਸਾਫ਼ ਸੁਥਰੇ ਅਤੇ ਖੁੱਲੀ ਮਾਤਰਾ ਵਿੱਚ ਪਾਣੀ ਦਾ ਪ੍ਰਯੋਗ ਕਰੋ
- 4 ਦਿਨਾਂ ਤੱਕ ਲਗਾਤਾਰ 800-1000 ਗਾਮ ਖੁਰਾਕ ਖਾਣ ਲੱਗ ਜਾਵੇ ਤਾਂ ਦੁੱਧ ਬੰਦ ਕਰ ਦਿਓ
product

ਫਰੇਸ਼ਅਰ

ਸੂਣ ਤੋਂ 3 ਹਫਤੇ ਬਾਅਦ ਤੱਕ

ਵਿਸ਼ੇਸ਼ਤਾਵਾਂ ਲਾਭ
- ਬਾਇਪਾਸ ਮੈਥੀਔਨਾਈਨ-ਫੈਟੀ ਲੀਵਰ ਨੂੰ ਘਟਾਉਣ ਲਈ
- ਵਿਟਾਮਿਨ ਈ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ
- ਡਾਇਜੇਸਟਿਬਲ ਫਾਇਬਰ ਨਾਲ ਭਰਪੂਰ
- ਬੱਚੇਦਾਨੀ ਨੂੰ ਜਲਾਦ ਆਕਾਰ ਵਿਚ ਲੈ ਕੇ ਆਉਣ ਵਿਚ ਮਦਦਗਾਰ
- ਪ੍ਰਜਨਣ ਦੇ ਬਾਅਦ ਤਣਾਵ ਨੂੰ ਘਟਾਉਣ ਲਈ
- ਚਾਰੇ ਦਾ ਸੇਵਣ ਸੁਧਾਰਦਾ ਹੈ, ਜਿਸ ਨਾਲ ਲੈਕਟੇਸ਼ਨ ਵਿੱਚ ਜਿਆਦਾ ਦੁੱਧ ਉਤਪਾਦਨ ਹੁੰਦਾ ਹੈ ਅਤੇ ਪਸ਼ੂ ਨੂੰ ਦੁਬਾਰਾ ਬਣਾਉਣ ਵਿਚ ਮਦਦਗਾਰ ਹੈ
- ਉਚਿਤ ਮਾਤਰਾ ਵਿੱਚ ਗੁਲੂਕੋਜ਼ ਮੌਜੂਦ ਹੈ ਜੋ ਪਸ਼ੂ ਨੂੰ ਤੁਰੰਤ ਤਾਕਤ ਪਦਾਨ ਕਰਦਾ ਹੈ
- ਉਚਿਤ ਮਾਤਰਾ ਵਿੱਚ ਵਿਟਾਮਿਨ ਈ ਅਤੇ ਐਚ ਮੌਜੂਦ ਹੈ ਜਿਸ ਨਾਲ ਪਸ਼ੂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਹਵਾਨਾ, ਲੇਵਾ (Udder) ਦੇ ਵਿਕਾਸ ਵਿੱਚ ਸਹਾਇਕ ਹੈ
ਖੁਰਾਕ
- 3.5 ਕਿਲੋ ਪ੍ਰਤੀ ਦਿਨ ਪ੍ਰਤੀ ਗਾਂ, ਦਿੱਤੇ ਜਾ ਰਹੇ ਚਾਰੇ ਦੇ ਨਾਲ
product

ਕਾਫ਼ ਗਰੋਵਰ

4-8 ਮਹੀਨਿਆਂ ਦੀ ਉਮਰ ਤੱਕ, ਹੱਡੀਆਂ ਅਤੇ ਮਾਸ-ਪੇਸ਼ੀਆਂ ਦੇ ਵਿਕਾਸ ਲਈ

ਵਿਸ਼ੇਸ਼ਤਾਵਾਂ ਲਾਭ
- ਵਿਟਾਮਿਨਾਂ ਅਤੇ ਖਣਿਜ ਤੱਤਾਂ ਨਾਲ ਭਰਪੂਰ - ਉਮਰ ਦੇ ਨਾਲ ਵੱਧ ਰਹੇ ਕੱਟੀੇ ਵੱਛੀ ਦੀਆਂ ਲਾਈਸਿਨ ਲੋੜਾਂ ਵਾਸਤੇ ਅਮੀਨੋ ਐਸਿਡ
- ਹੱਡੀਆਂ ਅਤੇ ਮਾਸ ਪੇਸ਼ੀਆਂ ਦੇ ਵਿਕਾਸ ਲਈ
- ਰੁਮਨ ਤੇ ਅਡਰ ਟਿਸ਼ੂ ਦੇ ਵਿਕਾਸ ਲਈ
ਖੁਰਾਕ
- ਹਰੇ ਚਾਰੇ / ਸੁੱਕੇ ਚਾਰੇ ਦੇ ਨਾਲ 1.5 ਤੋਂ 2.5 ਕਿਲੋ ਪ੍ਰਤੀ ਦਿਨ
- ਸਾਫ਼ ਸੁਥਰਾ ਅਤੇ ਖੁੱਲੀ ਮਾਤਰਾ 'ਚ ਪਾਣੀ ਦਾ ਪ੍ਰਯੋਗ ਕਰੋ
product

ਹੀਫਰ ਡ੍ਰਾਈ

8 ਮਹੀਨਿਆਂ ਦੀ ਉਮਰ ਤੋਂ ਲੈ ਕੇ ਸੂਣ ਤੋਂ 20 ਦਿਨ ਪਹਿਲਾ ਤੱਕ

ਵਿਸ਼ੇਸ਼ਤਾਵਾਂ ਲਾਭ
- ਸੰਤੁਲਿਤ ਵਿਟਾਮਿਨਾਂ ਅਤੇ ਖਣਿਜ ਤੱਤਾਂ ਨਾਲ ਭਰਪੂਰ - ਸਰੀਰਕ ਅਵਸਥਾ ਵਿੱਚ ਸੁਧਾਰ ਲਈ
- ਬੱਚੇਦਾਨੀ ਵਿੱਚ ਸੁਧਾਰ ਲਈ
- ਆਹਾਰ ਪਾਚਣ ਪ੍ਰਣਾਲੀ ਵਿੱਚ ਸੁਧਾਰ
ਖੁਰਾਕ
- ਉਪਲੱਬਧ ਚਾਰੇ ਦੇ ਨਾਲ 2-4 ਕਿਲੋ ਪ੍ਰਤੀ ਦਿਨ
- 8 ਮਹੀਨਿਆਂ ਦੀ ਉਮਰ ਤੋਂ ਲੈ ਕੇ ਸੂਣ ਤੋਂ 20 ਦਿਨ ਪਹਿਲਾਂ ਤੱਕ
product

ਟ੍ਰਾੰਜ਼ਿਸ਼ਨ

ਸੂਣ ਤੋਂ 3 ਹਫਤੇ ਪਹਿਲਾ

ਵਿਸ਼ੇਸ਼ਤਾਵਾਂ ਲਾਭ
- ਉੱਚ ਮਾਤਰਾ ਵਿੱਚ ਵਿਟਾਮਿਨ ਅਤੇ ਖਣਿਜ ਪਦਾਰਥ
- ਬਾਈਪਾਸ ਫੈਟ ਅਤੇ ਡਾਇਜੈਸਟਿਬਲ ਫਾਇਬਰ ਗਾਵਾਂ ਦੀ ਐਨਰਜੀ ਬਣਾਈ ਰੱਖਣ ਲਈ
- ਜਿੰਕ: ਗਾਵਾਂ ਦੇ ਖੁਰਾਂ ਨੂੰ ਸੁਧਾਰਦਾ ਹੈ
- ਤਣਾਵ ਵਾਲੀਆਂ ਗਾਵਾਂ ਦੇ ਚਾਰੇ ਦੇ ਸੇਵਣ ਵਿੱਚ ਸੁਧਾਰ
- ਪ੍ਰਜਨਣ ਤੋਂ ਪਹਿਲਾ ਅਤੇ ਬਾਅਦ ਬਿਹਤਰ ਸਿਹਤ
- ਮੈਟਰੀਟੀਸ ਅਤੇ ਮਾਸਟੀਟੀਸ ਵਰਗੀਆਂ ਬਿਮਾਰੀਆਂ ਤੋਂ ਬੱਚਣ ਦੀ ਸ਼ਕਤੀ ਵਧਾਉਦਾ ਹੈ
- ਪ੍ਰਜਨਣ ਤੋਂ ਬਾਅਦ ਜੇਰ ਦੀ ਜਲਦ ਸਫਾਈ ਵਿੱਚ ਮਦਦ ਕਰਦਾ ਹੈ
- ਇਹ ਡੀਕੈਡ (DCAD) ਬੈਲਸ ਫੀਡ ਹੈ
- ਲੀਵਰ ਦੀ ਸਫਾਈ ਕਰਦਾ ਹੈ
- ਉਚਿਤ ਮਾਤਰਾ ਵਿੱਚ ਵਿਟਾਮਿਨ ਈ ਅਤੇ ਐਚ ਮੌਜੂਦ ਹੈ ਜਿਸ ਨਾਲ ਪਸ਼ੂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਹਵਾਨਾ, ਲੇਵਾ (Udder) ਦੇ ਵਿਕਾਸ ਵਿੱਚ ਸਹਾਇਕ ਹੈ
ਖੁਰਾਕ
- 2-3 ਕਿਲੋ ਪ੍ਰਤੀ ਦਿਨ ਪ੍ਰਤੀ ਗਾਂ, ਦਿੱਤੇ ਜਾ ਰਹੇ ਚਾਰੇ ਦੇ ਨਾਲ
product

5000

15 ਲੀਟਰ ਤੱਕ ਦੁੱਧ ਦੇਣ ਵਾਲੀਆਂ ਗਾਵਾਂ ਲਈ, ਉੱਚ ਊਰਜਾ ਵਾਲੀ ਖੁਰਾਕ

ਵਿਸ਼ੇਸ਼ਤਾਵਾਂ ਲਾਭ
- ਬੇਹਤਰ ਫਾਇਬਰ ਪਾਚਣ
- ਬੇਹਤਰ ਸਿਹਤ ਦੇ ਲਈ ਸੰਤੁਲਿਤ ਪੋਸ਼ਣ
- ਊਰਜਾ ਦਾ ਬੇਹਤਰ ਉਪਯੋਗ
- ਉੱਚ ਦੁੱਧ ਉਤਪਾਦਨ
ਖੁਰਾਕ
- ਪ੍ਰਤੀ 2.5 ਲਿਟਰ ਦੁੱਧ ਲਈ 1 ਕਿਲੋ ਫੀਡ, ਹਰੇ ਚਾਰੇ / ਸੁੱਕੇ ਚਾਰੇ ਨਾਲ ਦਿਓ
product

8000

20 ਲੀਟਰ ਤੱਕ ਦੁੱਧ ਦੇਣ ਵਾਲੀਆਂ ਗਾਵਾਂ ਅਤੇ 8-10 ਲਿਟਰ ਤੱਕ ਦੁੱਧ ਦੇਣ ਵਾਲੀਆਂ ਮੱਝਾਂ ਦੇ ਲਈ, ਉੱਚ ਊਰਜਾ ਵਾਲੀ ਖੁਰਾਕ

ਵਿਸ਼ੇਸ਼ਤਾਵਾਂ ਲਾਭ
- ਉੱਚ ਮਾਤਰਾ ਵਿੱਚ ਪਾਚਣਯੋਗ ਫਾਇਬਰ
- ਸੰਤੁਲਿਤ ਬਾਈਪਾਸ ਫੈਟ
- ਉੱਚ ਕੋਟੀ ਦੇ ਵਿਟਾਮਿਨ ਅਤੇ ਮਿਨਰਲ
- ਦੁੱਧ ਦੀ ਵਧੇਰੇ ਪੈਦਾਵਾਰ ਅਤੇ ਸਰੀਰਕ ਅਵਸਥਾ ਦੇ ਸੁਧਾਰ ਲਈ
- ਰੀਪੀਟਰ ਦੀ ਸਮੱਸਿਆਂ ਨੂੰ ਘਟਾ ਕੇ ਪ੍ਰਜਨਨ ਪ੍ਰਣਾਲੀ ਵਿਚ ਸੁਧਾਰ
- ਗਰਮੀ ਦੇ ਪ੍ਰਭਾਵਾਂ ਨੂੰ ਘਟਾ ਕੇ ਫੀਡ ਸੇਵਨ ਵਿਚ ਸੁਧਾਰ ਲਈ
- ਰੁਮਨ ਦੀ ਸਿਹਤ ਨੂੰ ਸੁਧਾਰ ਕੇ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ
ਖੁਰਾਕ
- ਦੁੱਧ ਦੇ ਪ੍ਰਤੀ 2.5 ਲਿਟਰ ਲਈ 1 ਕਿਲੋ ਖੁਰਾਕ ਫਾਰਮ ਤੇ ਉਪਲੱਬਧ ਹਰੇ ਚਾਰੇ / ਸੁੱਕੇ ਚਾਰੇ ਨਾਲ ਰਲਾ ਕੇ ਦਿਓ
product

10000

20 ਲਿਟਰ ਤੋਂ ਵੱਧ ਦੁੱਧ ਦੇਣ ਵਾਲੀਆਂ ਗਾਵਾਂ ਅਤੇ 10 ਲਿਟਰ ਤੋਂ ਵੱਧ ਦੁੱਧ ਦੇਣ ਵਾਲੀਆਂ ਮੱਝਾਂ ਦੇ ਲਈ, ਉੱਚ ਊਰਜਾ ਵਾਲੀ ਖੁਰਾਕ

ਵਿਸ਼ੇਸ਼ਤਾਵਾਂ ਲਾਭ
- 1.71 ਐਨ.ਈ.ਐਲ ਊਰਜਾ
- ਓਰਗੈਨਿਕ ਮਿਨਰਲ
- ਉੱਚ ਮਾਤਰਾ ਵਿੱਚ ਸਟਾਰਚ ਅਤੇ ਬਾਈਪਾਸ ਫੈਟ
- ਦੁੱਧ ਦੀ ਵਧੇਰੇ ਪੈਦਾਵਾਰ ਅਤੇ ਸਰੀਰਕ ਅਵਸਥਾ ਦੇ ਸੁਧਾਰ ਲਈ
- ਰੀਪੀਟਰ ਦੀ ਸਮੱਸਿਆਂ ਨੂੰ ਘਟਾ ਕੇ ਪ੍ਰਜਨਨ ਪ੍ਰਣਾਲੀ ਵਿਚ ਸੁਧਾਰ
- ਗਰਮੀ ਦੇ ਪ੍ਰਭਾਵਾਂ ਨੂੰ ਘਟਾ ਕੇ ਫੀਡ ਸੇਵਨ ਵਿਚ ਸੁਧਾਰ ਲਈ
- ਰੁਮਨ ਦੀ ਸਿਹਤ ਨੂੰ ਸੁਧਾਰ ਕੇ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ
ਖੁਰਾਕ
- ਦੁੱਧ ਦੇ ਪ੍ਰਤੀ 2.5 ਲਿਟਰ ਲਈ 1 ਕਿਲੋ ਖੁਰਾਕ ਮੱਕੀ ਦੇ ਆਚਾਰ / ਹਰਾ ਚਾਰੇ ਲਈ